Be A Network Marketing Millionaire
(0)
Author:
Deepak BajajPublisher:
Manjul Publishing House Pvt LtdLanguage:
PunjabiCategory:
Business₹
399
₹ 319.2 (20% off)
Unavailable
Ships within 48 Hours
Free Shipping in India on orders above Rs. 1100
ਜੇ ਤੁਸੀਂ ਚੋਟੀ ਦੇ 1% ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹੋਤਾਂ ਤੁਹਾਨੂੰ ਉਹੀ ਕਰਨਾ ਪਵੇਗਾ ਹੈ ਜੋ ਚੋਟੀ ਦੇ 1% ਲੋਕ ਕਰਦੇ ਹਨ ਲੋਕ ਨੈੱਟਵਰਕ ਮਾਰਕੀਟਿੰਗ ਵਿਚ ਇਸ ਲਈ ਆਉਂਦੇ ਹਨ ਕਿਉਂ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਇੱਥੇ ਤੇਜ਼ੀ ਨਾਲ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਦੇ ਹਨ। ਪਰ ਕਈ ਸਾਲਾਂ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਪ੍ਰੇਰਣਾ ਦੇ ਬਾਵਜੂਦ ਆਪਣੇ ਸੁਫਨਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਕੋਲ ਸਹੀ ਗਿਆਨ, ਹੁਨਰ, ਤਕਨੀਕਾਂ ਅਤੇ ਸਫਲਤਾ ਲਈ ਸਾਧਨਾ ਦੀ ਕਮੀ ਹੈ। ਇਹ ਆਪਣੀ ਤਰ੍ਹਾਂ ਦੀ ਇੱਕ ਵਿਲੱਖਣ ਗਾਈਡ ਬੁੱਕ ਹੈ ਜੋ ਤੁਹਾਨੂੰ ਉਹ ਸਭ ਕੁਝ ਸਿਖਾਏਗੀ, ਜਿਸਦੀ ਤੁਹਾਨੂੰ ਕਿਸੇ ਵੀ ਉਤਪਾਦ ਜਾਂ ਇਨਕਮ ਪਲਾਨ ਦੇ ਨਾਲ ਕਿਸੇ ਵੀ ਨੈੱਟਵਰਕ ਮਾਰਕੀਟਿੰਗ ਕੰਪਨੀ ਵਿਚ ਸਿਖਰ ਤੇ ਜਾਣ ਲਈ ਇਸ ਦੀ ਜ਼ਰੂਰਤ ਹੈ। ਇਹ ਕਿਤਾਬ ਹਰ ਪੇਸ਼ੇਵਰ, ਬਿਜ਼ਨਿਸ ਮਾਲਕਾਂ, ਕਰਮਚਾਰੀਆਂ, ਵਿਦਿਆਰਥੀਆਂ, ਸੇਵਾ ਮੁਕਤ ਲੋਕਾਂ ਜਾਂ ਘਰੇਲੂ ਔਰਤਾਂ ਨੂੰ ਸ਼ਾਨਦਾਰ ਨਤੀਜੇ ਦੇਵੇਗੀ।ਜੇ ਤੁਸੀਂ ਸਭ ਤੋਂ ਵਧੀਆ ਬਣਨਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਕੋਲੋਂ ਸਿੱਖੋ। ਇਹ ਕਿਤਾਬ ਡਾਇਟੈਕਟ ਸੈਲਿੰਗ ਇੰਡਸਟਰੀ ਵਿਚ ਇੱਕ ਮੰਨੀ-ਪਰਮੰਨੀ ਹਸਤੀ, ਦੀਪਕ ਬਜਾਜ ਦੁਆਰਾ ਲਿਖੀ ਗਈ ਹੈ, ਜੋ ਖੁਦ ਮਿਲੀਅਨੇਅਰ ਬਣ ਚੁੱਕੇ ਹਨ ਅਤੇ ਇਸ ਕਿਤਾਬ ਵਿਚ ਦਿੱਤੇ ਗਏ ਸਿਧਾਂਤਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਜ਼ਾਰਾਂ ਲੋਕਾਂ ਨੂੰ ਮਿਲੀਅਨੇਅਰ ਬਣਾਉਣ ਵਿਚ ਮਦਦ ਕਰ ਰਹੇ ਹਨ। ਬਣੋ ਨੈੱਟਵਰਕ ਮਾਰਕੀਟਿੰਗ ਮਿਲੀਅਨੇਅਰ ਤੁਹਾਨੂੰ ਸਿਖਾਏਗਾ : • ਇੱਕ ਨਵੀਂ ਵਧੇਰੀ ਸ਼ਕਤੀਸ਼ਾਲੀ ਵਿਸ਼ਵਾਸ ਪ੍ਰਣਾਲੀ ਨੂੰ ਸਥਾਪਿਤ ਕਰਨਾ ਰਿਕਾਰਡ ਸਮੇਂ ਵਿੱਚ ਆਪਣੀ ਇਨਕਮ ਅਤੇ ਟੀਮ ਦੇ ਆਕਾਰ ਨੂੰ ਦਸ ਗੁਣਾ ਵਧਾਉਣਾ ਜੀਵਨ ਭਰ ਪੈਸਿਵ ਇਨਕਮ ਪ੍ਰਾਪਤ ਕਰਨ ਲਈ ਇੱਕ ਡੁਪਲੀਕੇਸ਼ਨ ਸਿਸਟਮ ਬਣਾਉਣਾ ● ਕਦੇ ਵੀ ਅੰਤ ਨਾ ਹੋਣ ਵਾਲੀ ਪ੍ਰਾਸਪੈਕਟ ਸੂਚੀ ਨੂੰ ਬਣਾਉਣ ਲਈ ਗੁਪਤ ਤਕਨੀਕਾਂ ਨੂੰ ਲਾਗੂ ਕਰਨਾ ● ਵੱਡੀ ਸਫਲਤਾ ਪ੍ਰਾਪਤ ਕਰਨ ਲਈ ਪ੍ਰਭਾਵੀ ਸੋਸ਼ਲ ਮੀਡੀਆ ਰਣਨੀਤੀਆਂ ਦੀ ਵਰਤੋਂ ਕਰਨਾ ● ਆਪਣੇ ਬਿਜ਼ਨਿਸ ਨੂੰ ਅੱਗੇ ਵਧਾਉਣ ਲਈ ਇੱਕ 90-ਦਿਨਾਂ ਦਾ ਗੇਮ ਪਲਾਨ ਬਣਾਉਣਾ • ਸਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਆਪਣਾ ਨਿਜੀ ਬ੍ਰਾਂਡ ਬਣਾਉਣਾ ● ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੋਕਾਂ ਨੂੰ ਕਿਵੇਂ ਸੱਦੀਏ ● ਆਪਣੀ ਟੀਮ ਅੰਦਰ ਲੀਡਰ ਕਿਵੇਂ ਬਣਾਈਏ....ਅਤੇ ਹੋਰ ਵੀ ਬਹੁਤ ਕੁਝ
Read moreAbout the Book
ਜੇ ਤੁਸੀਂ ਚੋਟੀ ਦੇ 1% ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹੋਤਾਂ ਤੁਹਾਨੂੰ ਉਹੀ ਕਰਨਾ ਪਵੇਗਾ ਹੈ ਜੋ ਚੋਟੀ ਦੇ 1% ਲੋਕ ਕਰਦੇ ਹਨ ਲੋਕ ਨੈੱਟਵਰਕ ਮਾਰਕੀਟਿੰਗ ਵਿਚ ਇਸ ਲਈ ਆਉਂਦੇ ਹਨ ਕਿਉਂ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਇੱਥੇ ਤੇਜ਼ੀ ਨਾਲ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਦੇ ਹਨ। ਪਰ ਕਈ ਸਾਲਾਂ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਪ੍ਰੇਰਣਾ ਦੇ ਬਾਵਜੂਦ ਆਪਣੇ ਸੁਫਨਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਕੋਲ ਸਹੀ ਗਿਆਨ, ਹੁਨਰ, ਤਕਨੀਕਾਂ ਅਤੇ ਸਫਲਤਾ ਲਈ ਸਾਧਨਾ ਦੀ ਕਮੀ ਹੈ। ਇਹ ਆਪਣੀ ਤਰ੍ਹਾਂ ਦੀ ਇੱਕ ਵਿਲੱਖਣ ਗਾਈਡ ਬੁੱਕ ਹੈ ਜੋ ਤੁਹਾਨੂੰ ਉਹ ਸਭ ਕੁਝ ਸਿਖਾਏਗੀ, ਜਿਸਦੀ ਤੁਹਾਨੂੰ ਕਿਸੇ ਵੀ ਉਤਪਾਦ ਜਾਂ ਇਨਕਮ ਪਲਾਨ ਦੇ ਨਾਲ ਕਿਸੇ ਵੀ ਨੈੱਟਵਰਕ ਮਾਰਕੀਟਿੰਗ ਕੰਪਨੀ ਵਿਚ ਸਿਖਰ ਤੇ ਜਾਣ ਲਈ ਇਸ ਦੀ ਜ਼ਰੂਰਤ ਹੈ। ਇਹ ਕਿਤਾਬ ਹਰ ਪੇਸ਼ੇਵਰ, ਬਿਜ਼ਨਿਸ ਮਾਲਕਾਂ, ਕਰਮਚਾਰੀਆਂ, ਵਿਦਿਆਰਥੀਆਂ, ਸੇਵਾ ਮੁਕਤ ਲੋਕਾਂ ਜਾਂ ਘਰੇਲੂ ਔਰਤਾਂ ਨੂੰ ਸ਼ਾਨਦਾਰ ਨਤੀਜੇ ਦੇਵੇਗੀ।ਜੇ ਤੁਸੀਂ ਸਭ ਤੋਂ ਵਧੀਆ ਬਣਨਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਕੋਲੋਂ ਸਿੱਖੋ। ਇਹ ਕਿਤਾਬ ਡਾਇਟੈਕਟ ਸੈਲਿੰਗ ਇੰਡਸਟਰੀ ਵਿਚ ਇੱਕ ਮੰਨੀ-ਪਰਮੰਨੀ ਹਸਤੀ, ਦੀਪਕ ਬਜਾਜ ਦੁਆਰਾ ਲਿਖੀ ਗਈ ਹੈ, ਜੋ ਖੁਦ ਮਿਲੀਅਨੇਅਰ ਬਣ ਚੁੱਕੇ ਹਨ ਅਤੇ ਇਸ ਕਿਤਾਬ ਵਿਚ ਦਿੱਤੇ ਗਏ ਸਿਧਾਂਤਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਜ਼ਾਰਾਂ ਲੋਕਾਂ ਨੂੰ ਮਿਲੀਅਨੇਅਰ ਬਣਾਉਣ ਵਿਚ ਮਦਦ ਕਰ ਰਹੇ ਹਨ। ਬਣੋ ਨੈੱਟਵਰਕ ਮਾਰਕੀਟਿੰਗ ਮਿਲੀਅਨੇਅਰ ਤੁਹਾਨੂੰ ਸਿਖਾਏਗਾ : • ਇੱਕ ਨਵੀਂ ਵਧੇਰੀ ਸ਼ਕਤੀਸ਼ਾਲੀ ਵਿਸ਼ਵਾਸ ਪ੍ਰਣਾਲੀ ਨੂੰ ਸਥਾਪਿਤ ਕਰਨਾ ਰਿਕਾਰਡ ਸਮੇਂ ਵਿੱਚ ਆਪਣੀ ਇਨਕਮ ਅਤੇ ਟੀਮ ਦੇ ਆਕਾਰ ਨੂੰ ਦਸ ਗੁਣਾ ਵਧਾਉਣਾ ਜੀਵਨ ਭਰ ਪੈਸਿਵ ਇਨਕਮ ਪ੍ਰਾਪਤ ਕਰਨ ਲਈ ਇੱਕ ਡੁਪਲੀਕੇਸ਼ਨ ਸਿਸਟਮ ਬਣਾਉਣਾ ● ਕਦੇ ਵੀ ਅੰਤ ਨਾ ਹੋਣ ਵਾਲੀ ਪ੍ਰਾਸਪੈਕਟ ਸੂਚੀ ਨੂੰ ਬਣਾਉਣ ਲਈ ਗੁਪਤ ਤਕਨੀਕਾਂ ਨੂੰ ਲਾਗੂ ਕਰਨਾ ● ਵੱਡੀ ਸਫਲਤਾ ਪ੍ਰਾਪਤ ਕਰਨ ਲਈ ਪ੍ਰਭਾਵੀ ਸੋਸ਼ਲ ਮੀਡੀਆ ਰਣਨੀਤੀਆਂ ਦੀ ਵਰਤੋਂ ਕਰਨਾ ● ਆਪਣੇ ਬਿਜ਼ਨਿਸ ਨੂੰ ਅੱਗੇ ਵਧਾਉਣ ਲਈ ਇੱਕ 90-ਦਿਨਾਂ ਦਾ ਗੇਮ ਪਲਾਨ ਬਣਾਉਣਾ • ਸਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਆਪਣਾ ਨਿਜੀ ਬ੍ਰਾਂਡ ਬਣਾਉਣਾ ● ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੋਕਾਂ ਨੂੰ ਕਿਵੇਂ ਸੱਦੀਏ ● ਆਪਣੀ ਟੀਮ ਅੰਦਰ ਲੀਡਰ ਕਿਵੇਂ ਬਣਾਈਏ....ਅਤੇ ਹੋਰ ਵੀ ਬਹੁਤ ਕੁਝ
Book Details
-
ISBN9789355432865
-
Pages320
-
Avg Reading Time11 hrs
-
Age18+ yrs
-
Country of OriginIndia
Recommended For You
Baniye Network Marketing Millionaire
- Author Name:
Deepak Bajaj
- Book Type:

- Description:
लोग नेटवर्क मार्केटिंग में आते हैं क्योंकि वे भरोसा करते हैं कि वे यहां अपने सपनों को तेज़ी से साकार कर सकते हैं। लेकिन कई लोग कई वर्षों की कड़ी मेहनत, प्रतिबद्धताऔर प्रेरणा के बावजूद अपने सपनों केअनुरूप न तो कमा पाते हैं और न ही मनचाही जीवन शैली हासिल कर पाते हैं।
60 Minute Mein Network Marketing
- Author Name:
Deepak Bajaj
- Book Type:

- Description:
इस पुस्तक को पढ़ना आपके लिए एक घंटे का निवेश है, और यह पुस्तक आपकी कई वर्षों की कड़ी मेहनत और लाखों रुपये बचा सकती है। लोग इस व्यवसाय में असफल नहीं होते; वे तो इस व्यवसाय को सीखने में असफल रहते हैं। इस बिज़नेस में कुछ भी नकारात्मक नहीं है, बल्कि इसमें तो सही ज्ञान का अभाव है
Sahas Ummeed Vishwas
- Author Name:
Deepak Bajaj
- Book Type:

- Description:
इस किताब में मैंने बिल्कुल वही लाइनें लिखी हैं, जिन्होंने मुझे तब सहारा दिया था जब मेरा कारोबार ठप हो गया, मैं गहरे तनाव से गुजर रहा था, सबसे भरोसेमंद दोस्तों ने मुझे धोखा दिया, मेरे रिश्तेदारों ने मेरी पीठ में छुरा घोंपा और जब जीवन ने मुझे एक के बाद एक झटकों से तोड़ने की कोशिश की । उस समय इन लाइनों ने मुझे शक्ति, प्रेरणा और समाधान दिया। फिर जब मैंने इन्हें इंस्टाग्राम पर पोस्ट किया तो इन्हें मिले 20 करोड़ से ज़्यादा व्यूज़ | मुझे यकीन है कि अगर ये लाइनें 20 करोड़ लोगों को नई उम्मीद, हिम्मत, विश्वास और संभावनाएं दे सकती है तो आपको भी ज़रूर देंगी।
Sapno Se Haqiqat 5 Kadmo Mein: Dhan, Safalta aur Khushi Prapt Karne Ki Prabhavi Yojna
- Author Name:
Deepak Bajaj
- Book Type:

- Description:
Desc awaiting from Publisher
Sangh Aur Swaraj (Punjabi Edition)
- Author Name:
Ratan Sharda
- Book Type:

- Description:
पिछले कुछ समय से राजनीतिक मजबूरियों के कारण वामपंथी और तथाकथित धर्मनिरपेक्ष दल स्वतंत्रता संग्राम में राष्ट्रीय स्वयंसेवक संघ की भूमिका के विषय में दुष्प्रचार कर रहे हैं और जनसेवा में इसके बेहतरीन रिकॉर्ड पर कीचड़ उछाल रहे हैं। यह पुस्तक हमें बताती है कि संघ अपने जन्म से ही स्वराज के प्रति समर्पित था। डॉ. हेडगेवार का जीवन और वह शपथ, जो स्वयंसेवक लेते थे, स्वतंत्रता संग्राम के प्रति समर्पण को स्पष्ट रूप से दिखाते हैं। इस स्वतंत्रता को स्वराज में बदलने के लिए भारत को अनुशासित और साहस रखनेवाले युवाओं की आवश्यकता थी, जो राष्ट्र के प्रति समर्पित हों। ब्रिटिश दस्तावेज स्पष्ट रूप से दिखाते हैं कि वे स्वतंत्रता संग्राम में संघ की बढ़ती ताकत को लेकर सतर्क थे। स्वतंत्रता का आंदोलन 15 अगस्त, 1947 को ‘ट्रिस्ट विद डेस्टिनी’ (भाग्य के साथ मुलाकात) से समाप्त नहीं हुआ, बल्कि शुरू हुआ अंतहीन अँधेरी रातों का भयावह सिलसिला, जब सुरक्षाबलों के अतिरिक्त सबसे संगठित बल के रूप में संघ के कार्यकर्ताओं ने तबाह हुई लाखों लोगों की जिंदगी से जो कुछ बचा सकते थे, उसके लिए अपने प्राणों को खतरे में डाला। यह फैसला भारत के लोगों और इतिहास को करना है कि साहस की ऐसी काररवाई देशभक्ति थी या सांप्रदायिक। लेखक अन्य तथ्यों पर प्रकाश डालते हैं, जिनके कारण हमें स्वतंत्रता मिली और यह रेखांकित करते हैं कि स्वाधीनता किसी एक आंदोलन या काररवाई का परिणाम नहीं थी, बल्कि एक लहर के साथ धीरे-धीरे बढ़ी, जिसका निर्माण भारत के महान् आध्यात्मिक गुरुओं के कारण शुरू हुए सांस्कृतिक पुनर्जागरण से हुआ था।
SHRI GURU TEGABAHADURAJI
- Author Name:
Kuldeep Chand Agnihotri
- Book Type:

- Description:
ਭਾਰਤੀ ਇਤਿਹਾਸ ਵਿਚ ਸਪਤ ਸਿੰਧੂ ਦੀਆਂ ਘਟਨਾਵਾਂ ਦੀ ਅਹਿਮ ਭੂਮਿਕਾ ਰਹੀ ਹੈ।ਇਨ੍ਹਾਂ ਵਿਚ ਸਭ ਤੋਂ ਪਹਿਲਾਂ ਸਿੰਧੂ ਸਰਸਵਤੀ ਘਾਟੀ ਦੀ ਸੱਭਿਅਤਾ ਦੇ ਵਿਕਾਸ ਦੀ ਚਰਚਾ ਕੀਤੀ ਜਾ ਸਕਦੀ ਹੈ।ਹੁਣ ਇਹ ਵੀ ਮੰਨਿਆ ਜਾਣ ਲੱਗ ਪਿਆ ਹੈ ਕਿ ਇਹ ਇਹ ਸੱਭਿਅਤਾ ਆਧੁਨਿਕ ਯੁਗ ਨਾਲੋਂ ਵੀ ਵੱਧ ਵਿਕਸਿਤ ਹੋ ਚੁੱਕੀ ਸੀ।ਅਤੇ ਇਹ ਪੱਛਮੀ ਭਾਰਤ ਤਕ ਹੀ ਸੀਮਤ ਨਹੀਂ ਸੀ ਸਗੋਂ ਇਸ ਦਾ ਵਿਸਥਾਰ ਪੂਰੇ ਹਿੰਦੋਸਤਾਨ ਵਿਚ ਹੋ ਚੁੱਕਿਆ ਸੀ।ਵਾਸਤਵ ਵਿਚ ਵਰਤਮਾਨ ਭਾਰਤੀ ਵਿਚਵਾਸ਼,ਸ਼ਰਧਾ, ਆਸਥਾ ਅਤੇ ਪੂਜਾ-ਪੱਧਤੀ ਦਾ ਆਧਾਰ ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਹੀ ਮਿਲਦਾ ਹੈ।ਇਸ ਤੋਂ ਬਾਅਦ ਵੇਦਾਂ ਦੀ ਰਚਨਾ ਹੋਈ ।ਇਹ ਸਿੰਧੂ ਘਾਟੀ ਦੀ ਸੱਭਿਅਤਾ ਦਾ ਅਗਲਾ ਪੜਾਅ ਹੈ।ਇਸ ਨੂੰ ਚਿੰਤਨ ਦਾ ਯੁਗ ਕਿਹਾ ਜਾ ਸਕਦਾ ਹੈ।ਇਸ ਯੁਗ ਦੇ ਚਿੰਤਨ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੇ ਜੰਮੂ ਦੀਪ ਨੂੰ ਪ੍ਰਭਾਵਿਤ ਕੀਤਾ।ਕੁਰੂਕਸ਼ੇਤਰ ਵਿਚ ਮਹਾਭਾਰਤ ਦਾ ਯੁੱਧ ਸਪਤ ਸਿੰਧੂ ਖੇਤਰ ਦੀ ਅਹਿ=ਜਹੀ ਘਟਨਾ ਹੈ ਜਿਸ ਨੇ ਪੂਰੇ ਹਿੰਦੋਸਤਾਨ ਨੂੰ ਪੱਛਮੀ ਉੱਤਰ ਦੇ ਮੈਦਾਨਾਂ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਨਵ-ਇਸਲਾਮ ਵਿਚ ਸ਼ਾਮਿਲ ਹੋ ਚੁੱਕੇ ਅਰਬ,ਤੁਰਕ ਅਤੇ ਮੰਗੋਲ ਅਰਥਾਤ ਏ.ਟੀ.ਐਮ (ਅਰਬ ਸੱਯਦ+ਤੁਰਕ+ਮੁਗਲ ਮੰਗੋਲ) ਦਾ ਹਿੰਦੋਸਤਾਨ ਉੱਤੇ ਸਪਤ ਸਿੰਧੂ ਦੇ ਰਸਤੇ ਤੋਂ ਹਮਲੇ ਅੱਠਵੀਂ ਸ਼ਤਾਬਦੀ ਤੋਂ ਸ਼ੁਰੂ ਹੋ ਗਏ ਸਨ।ਪ੍ਰੰਤੂ ਇਸ ਵਾਰ ਇਹ ਹਮਲੇ ਭੂਗੋਲਿਕ ਪੱਧਰ ਤੇ ਕਬਜਾ ਕਰਨ ਲਈ ਨਹੀਂ ਸਨ ਸਗੋਂ ਇਹ ਜਿੱਤੇ ਹੋਏ ਦੇਸ਼ ਦੇ ਨਿਵਾਸੀਆਂ ਨੂੰ ਆਪਣੇ ਮਜ਼ਹਬ ਵਿਚ ਤਬਦੀਲ ਕਰਨ ਲਈ ਸਾਂਸਕ੍ਰਿਤਕ ਹਮਲੇ ਵੀ ਸਨ।ਹਮਲੇ ਕਿਉੁਂਕਿ ਸਪਤ ਸਿੰਧੂ ਦੇ ਰਾਹੀਂ ਹੋ ਰਹੇ ਸਨ ਇਸ ਲਈ ਇਸ ਦਾ ਸਭ ਤੋਂ ਵੱਧ ਪ੍ਰਭਾਵ ਵੀ ਇਸ ਖੇਤਰ ਨੂੰ ਹੀ ਸਹਿਣਾ ਪਿਆ।ਇਸ ਨਵੀਂ ਮੁਸੀਬਤ ਜਾਂ ਸੰਕਟ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਏ, ਇਹ ਸਭ ਤੋਂ ਵੱਡੀ ਚੁਣੌਤੀ ਸੀ।ਇਸ ਸਮੇਂ ਦਸ ਗੁਰੂ ਪਰੰਪਰਾ ਦਾ ਉਦੈ ਹੋਣਾ ਇਕ ਦੈਵੀ ਯੋਜਨਾ ਹੀ ਕਹੀ ਜਾ ਸਕਦੀ ਹੈ।ਦੁਰਭਾਗਵਸ ਨਾਲ ਦਸ ਗੁਰੂ ਪਰੰਪਰਾ ਦਾ ਅਧਿਐਨ ਅਧਿਆਤਕ ਪੱਖ ਤੋਂ ਤਾਂ ਬਹੁਤ ਹੋਇਆ ਹੈ ਪਰ ਇਸ ਦੇ ਸਮਾਜਕ ਪੱਖਾਂ ਨੂੰ ਗੌਲਣਾ ਅਜੇ ਬਾਕੀ ਹੈ।ਇਸ ਸੰਦਰਭ ਵਿਚ ਇਹ ਪੁਸਤਕ ਇਕ ਨਿਮਾਣਾ ਜਿਹਾ ਜਤਨ ਹੈ।
The Power Of Your Subconscious Mind
- Author Name:
Dr. Joseph Murphy
- Book Type:

- Description:
This is the Punjabi edition of Joseph Murphys famously bestselling book - THE POWER OF YOUR SUBCONSCIOUS MIND. Packed with case studies of actual success stories, this guide to unleashing your mental powers gives you practical guidelines for gaining promotions and prestige, amassing wealth, creating harmonious friendships, strengthening the bonds of a loving marriage, conquering phobias, banishing bad habits, enjoying refreshing sleep, and even healing minor ailments.
Fast Cheap And Viral
- Author Name:
Aashish Chopra
- Book Type:

- Description:
Viral marketing should not be a happy accidentAashish Chopra's first viral video was shot with close to no budget and sparing equipment. Yet, today, his content has over 350 million views and industry masters universally agree that Aashish has cracked the viral code. In Fast, Cheap and Viral, the ace marketer shares the secrets behind his success - all of them learnt and honed on his journey. This one-stop super-guide to viral video marketing gives you the low-down on: HOW TO GRAB EYEBALLS in a sea of content; HOW TO DRIVE ENGAGEMENT (because views can be bought, but engagement is earned); WHY STORYTELLING BEATS PRODUCTION VALUE and behind-the-scenes tips and tricks; HOW TO BUILD YOUR PERSONAL BRAND and kill job insecurity. For every student, entrepreneur, blogger, marketing manager or leader who dreams of reaching millions on a shoestring budget, this book is the definitive manual on sustainable viral success. ]
Think Act & Achieve
- Author Name:
Bhawna Bharwani
- Book Type:

- Description:
No matter how big your dreams are, Think Act & Achieve will help you make them a reality. The author reveals practical strategies discovered in her own life that will teach you how to follow the process of achieving any goal. The book provides clear steps to remove distractions, replace bad habits with the ones that matter, get focused on your goals and advance as fast as possible towards a life you love. You CAN create a happier, healthier, and wealthier life, and this is the guide on how to do it. If you have trouble creating the life you love, the problem is not you. Most people have negative thought patterns and habits that keep them stuck, feeling like they can't move forward no matter how hard they try. Knowing how to use the power of your mind to remove distractions and get laser-sharp focus on your goal is imperative for success. The thoughts must in turn be connected with decisive action as well. Using the same concepts, the author has created a life she loves, and now she wishes to help other people live happy and abundant lives. Think Act & Achieve sums up how you can use the infinite energy of your mind, how to channelize the power of positive thinking to help you achieve more, and how you can create a balance between the inner world of thoughts and the outer world of action. Stop drifting through life. Take charge of your destiny and build a life worth living with Think Act & Achieve
Money Secrets – Stock Market Secrets
- Author Name:
Sharath M.S.
- Book Type:

- Description:
A Commoners Guide to Personal Finance, Mutual Funds, and Stock Market by Senior Journalist, Finance columnist SHARATH M S ವೈಯಕ್ತಿಕ ಹಣಕಾಸು, ಮ್ಯೂಚುಯಲ್ ಫಂಡ್ಗಳು ಮತ್ತು ಸ್ಟಾಕ್ ಮಾರ್ಕೆಟ್ಗೆ ಸಾಮಾನ್ಯರ ಮಾರ್ಗದರ್ಶಿ ಹಿರಿಯ ಪತ್ರಕರ್ತ, ಹಣಕಾಸು ಅಂಕಣಕಾರ ಶರತ್ ಎಂ ಎಸ್
Atmakatha : Ramprasad Bismil
- Author Name:
Ramprasad 'Bismil'
- Book Type:

- Description:
This book doesn’t have any description
You Are Born to Blossom
- Author Name:
Dr. A.P.J. Abdul Kalam
- Book Type:

- Description:
This book is an account of how Dr. Kalam visualizes Information and Communication Technology mining the rural talent. Here, Dr. Kalam presents his dream of schools in India at 2020 as symbiotic nerve centres connecting teachers, students and community; personifying knowledge that exists in the world. He also makes a clarion call to accelerate the process of societal transformation. This would involve raising the standards of governance and safeguarding the sanctity of public institutions. The book uses the metaphor of a tree to describe the process of knowledge bearing fruits of prosperity in the contemporary globalised world where different phases, formative, adult working life, and post-50 experienced senior citizens, call for different kinds of learning. The book refers to a contextual contribution of a large number of Indian scientists and artists and proves that there is no age bar to blossom. He advocates creation of conditions that favour growth of diverse individual talents akin to a garden and calls for a scientific mind-set guided by conscience, consensus and by actions that take our social and moral values into account in building our own systems.
Lokmata Ahilyabai
- Author Name:
Arvind Javlekar
- Book Type:

- Description:
This book doesn’t have description
Warren Buffett Ke Management Sootra
- Author Name:
Pradeep Thakur
- Book Type:

- Description:
वॉरेन बफे न केवल दीर्घकालिक निवेशक (लॉन्ग टर्म इन्वेस्टर) रहे हैं, बल्कि व्यवसाय-प्रबंधक (बिजनेस मैनेजर) के रूप में भी अद्वितीय हैं। इन दोनों ही रूपों में बफे की सफलता का मूलमंत्र रहा है सही व्यवसाय का चयन। जी हाँ, वॉरेन बफे निवेशक के रूप में पेशेवर जीवन शुरू करने से भी बहुत पहले इस रहस्य की खोज कर चुके थे कि सभी व्यवसायों का अर्थशास्त्र एक समान नहीं होता। लेकिन कुछ विशेष प्रकार के व्यवसाय ऐसे होते हैं, जिनके अर्थशास्त्र स्वाभाविक रूप से उनका पक्ष में इतना अधिक काम करता है। अपने लंबे अनुभव, प्रखर चिंतन, दूरदृष्टि से बफे ने अपार सफलता प्राप्त की है। इस ज्ञान को जन-जन तक पहुँचाने के लिए उनके बिजनेस और मैनेजमेंट सूत्रों को इस पुस्तक में संकलित किया गया है, जो नए उद्यमियों और बिजनेसमैन की सफलता का द्वार खोलने में सहायक होंगे।
Mere Sapnon Ka Bharat
- Author Name:
Dr. A.P.J. Abdul Kalam
- Book Type:

- Description:
पूर्व राष्ट्रपति डॉ. ए.पी.जे. अब्दुल कलाम का स्वप्न है कि वर्ष 2020 तक भारत एक विकसित राष्ट्र बने। प्रस्तुत पुस्तक में लेखकद्वय डॉ. कलाम व डॉ. सिवताणु पिल्लै ने इस स्वप्न को साकार करने की प्रक्रिया का बड़ी ही सूक्ष्मता और गहराई से विश्लेषण किया है। विकसित भारत के लक्ष्य को प्राप्त करने में छात्र, युवा, किसान, वैज्ञानिक, इंजीनियर, तकनीशियन, चिकित्सक, चिकित्सा कर्मी, शिक्षाविद्, उद्योगपति, सैन्य कर्मी, राजनेता, प्रशासक, अर्थशास्त्रा्, कलाकार और खिलाड़ियों की क्या-क्या भूमिका हो सकती है, इसके बारे में भी उन्होंने महत्त्वपूर्ण सुझाव दिए हैं। हाल के वर्षों में, जीवन-स्तर को बेहतर बनाने में प्रौद्योगिकी ने महत्त्वपूर्ण भूमिका निभाई है। प्रौद्योगिकी एक ऐसा इंजन है, जिसमें देश को विकास तथा संपन्नता की ओर ले जाने और राष्ट्रों के समूह में उसे आवश्यक प्रतिस्पर्धात्मक लाभ उपलब्ध कराने की क्षमता है। इस प्रकार, भारत को एक विकसित देश में बदलने में प्रौद्योगिकी की महत्त्वपूर्ण भूमिका है। आज भारत के पास प्रक्षेपण यानों, मिसाइलों तथा वायुयानों के सिस्टम डिजाइन, सिस्टम इंजीनियरिंग, सिस्टम इंटीग्रेशन तथा सिस्टम मैनेजमेंट की योग्यता और महत्त्वपूर्ण प्रौद्योगिकियों के विकास की क्षमता है—इस पुस्तक में इन सभी पहलुओं पर अनुकरणीय प्रकाश डाला गया है।
Business Books
- Author Name:
Deepa Deshmukh
- Book Type:

- Description:
यशस्वी होणं म्हणजे हव्या त्या इच्छा, बघितलेली स्वप्नं पूर्ण होणं. यशस्वी होणं म्हणजे पद, प्रतिष्ठा, पैसा, संपत्ती प्राप्त होणं. पण यशस्वी होताना यश म्हणजे केवळ पैसा नाही, यश म्हणजे फक्त संपत्ती नाही तर सर्वार्थाने यशस्वी होताना तुम्ही एक चांगला माणूस म्हणून कसे घडता याचं उदाहरण ‘बिझनेस बुक्स' मधली ही 30 पुस्तकं तुमच्यासमोर ठेवतात. आपल्या सर्वांगीण विकासासाठी, आत्मनिर्भर होण्यासाठी, समाजाभिमुख होण्यासाठी अशी पुस्तकं तुम्हाला बळ देतात. आपल्यामधल्या क्षमता ओळखण्यास शिकवतात आणि त्यावर मात करायलाही प्रवृत्त करतात. वाईट काळात तग धरून कसं राहायचं, वेळेचं आणि कामाचं नियोजन कसं करायचं याबद्दल ती सजग करतात. ‘बिझनेस बुक्स'मध्ये सामील झालेली, निवडलेली सगळीच पुस्तकं बेस्ट सेलर म्हणून जगभर गाजलेली आहेत. या पुस्तकांचा अनेक भाषांमध्ये अनुवाद होऊन ती जगभरातल्या कोट्यवधी वाचकांपर्यंत पोहोचली आहेत. हे पुस्तक कोणी वाचावं? नव्याने उद्योग/व्यवसायात पाऊल टाकणाऱ्या तिने किंवा त्याने, संस्थे/संघटनेमध्ये नेतृत्व करणाऱ्याने, कंपनीत व्यवस्थापक म्हणून काम बघणाऱ्याने, राजकारणात चांगला नेता म्हणून तयार होणाऱ्याने, चांगला सुजाण नागरिक म्हणून घडणाऱ्या प्रत्येकाने अशा सगळ्यांनी हे पुस्तक वाचायला हवं. विद्यार्थी असो, वा गृहिणी असो, शिक्षक असो वा पालक असोत, व्यावसायिक असो वा उद्योजक असोत या सगळ्यांच्या खांद्यावर हलकी थाप देत मित्रत्वाचा सल्ला देणारं हे पुस्तक आपल्याला यशस्वी होण्याचा मार्ग दाखवेल. मनोविकास प्रकाशित आणि दीपा देशमुख लिखित ‘बिझनेस बुक्स' या पुस्तकाद्वारे जगप्रसिद्ध पुस्तकांसोबत मैत्री करत यशदायी सैर करू या. Business Books | Deepa Deshmukh बिझनेस बुक्स | दीपा देशमुख
Officer On Deck
- Author Name:
Cdr. Sudarshan Ghosh
- Book Type:

- Description:
Comicdom and amusement over and under the seas and on shorelines: yes, it did and does exist. As sea gulls cluck and float in the air with dolphins and porpoises moving smoothly at speed alongside accompanying ships over the big blue yonder-we humans in the Naval arena add our bit of fun, dark humour and many times-downright mirthful laughter. Here then are collection of 52 of the best real-life anecdotes I have encountered or heard, during a supremely exciting journey in the domain of Varuna or Poseidon or Neptune (take your pick-all are sea Lords and Gods). As you float in a hammock on a balmy afternoon on the Sea of Life, with a cool breeze ruffling your hair and dreaming of lands afar, let these tales add zest and raise chuckles and chortles...
The Boss
- Author Name:
Kamlesh Maheshwari +1
- Book Type:

- Description:
सितारों की तरफ छलाँग लगाएँगे तो चाँद मिले या नहीं, उड़ना सीख जाएँगे। पेड़ की टहनी की ओर हाथ बढ़ाएँगे और गिरे तो धूल-धूसरित ही होंगे। सवा सौ करोड़ भारतीयों में से आज 5 0 फीसदी की औसत उम्र 25 वर्ष है। वे यदि उड़ना सीख जाएँ तो खुद भी अमीर हो सकते हैं और देश भी। यह पुस्तक आपको ऐसे 5 0 उद्यमियों से रूबरू करवा रही है, जिन्होंने एक उड़ान भरी और वे बन गए हैं खुद के बॉस। महत्त्वपूर्ण यह नहीं है कि ये कब शिखर पर पहुँचेंगे, महत्त्वपूर्ण है इनसे मिलने वाला यह सबक— ‘‘ग्लोबल मार्केट का हिस्सा बन जाने के बाद हमारे देश में अमीर बनना आसान हो गया है, पर विरासत में मिली भरी पूँजी या किसी प्रतिष्ठित यूनिवर्सिटी की भारी-भरकम डिग्री, दोनों ही अमीर नहीं बनातीं। इसके लिए चाहिए बस एक नया सोच और उसे साकार करने का संकल्प, साहस व सूझबूझ!’’
Swami Dayanand Saraswati
- Author Name:
Madhur Athaiya
- Book Type:

- Description:
आधुनिक भारत के महान् चिंतक, समाज-सुधारक व देशभक्त दयानंद सरस्वती का जन्म 12 फरवरी, 1824 को टंकारा में जिला राजकोट, गुजरात में हुआ था। उनके पिता का नाम करशनजी लालजी तिवारी और माँ का नाम यशोदाबाई था। उनके पिता एक कर-कलेक्टर होने के साथ एक अमीर, समृद्ध और प्रभावशाली व्यक्ति थे। दयानंद सरस्वती का असली नाम मूलशंकर था और उनका प्रारंभिक जीवन बहुत आराम से बीता। महर्षि दयानंद के हृदय में आदर्शवाद की उच्च भावना, यथार्थवादी मार्ग अपनाने की सहज प्रवृत्ति, मातृभूमि की नियति को नई दिशा देने का अदम्य उत्साह, धार्मिक, सामाजिक, आर्थिक व राजनैतिक दृष्टि से युगानुकूल चिंतन करने की तीव्र इच्छा तथा आर्यावर्तीय (भारतीय) जनता में गौरवमय अतीत के प्रति निष्ठा जगाने की भावना थी। उन्होंने किसी के विरोध तथा निंदा करने की परवाह किए बिना आर्यावर्त (भारत) के हिंदू समाज का कायाकल्प करना अपना ध्येय लिया था। महर्षि दयानंद ने चैत्र शुक्ल प्रतिपदा संवत् 1932 को गिरगाँव बंबई में आर्यसमाज की स्थापना की। अपने महाग्रंथ ‘सत्यार्थ प्रकाश’ में स्वामीजी ने सभी मतों में व्याप्त बुराइयों का खंडन किया है। स्वामी दयानंद के प्रमुख अनुयायियों में लाला हंसराज ने 1886 में लाहौर में ‘दयानंद एंग्लो वैदिक कॉलेज’ की स्थापना की तथा स्वामी श्रद्धानंद हरिद्वार के निकट काँगड़ी में गुरुकुल की स्थापना की।
Share Bazar Mein Nivesh, Trading Aur Speculation
- Author Name:
Raj Chawla
- Book Type:

- Description:
इस पुस्तक में शेयर बाजार के विभिन्न संदर्भों को समझाने के लिए केस स्टडी और वास्तविक जीवन की कहानियों के साथ निवेश, ट्रेडिंग और सट्टेबाजी की बुनियादी बातों का समावेश करने का प्रयास किया है। अधिकांश मामलों का अध्ययन, कहानियाँ और कमेंटरी वित्तीय बाजारों की ऊबड़-खाबड़ दुनिया में लेखक के व्यापक अनुभवों पर आधारित हैं। वित्तीय बाजार मूल रूप से विभिन्न प्रकार के लोगों और उनकी सोच के विविध तरीकों से युक्त होते हैं। मनुष्य के मनोविज्ञान पर ध्यान देना चाहिए, क्योंकि वित्तीय बाजारों में काम करते समय यह समझना जरूरी है। डर, लालच, पूर्वग्रह, भावना और अति आत्मविश्वास जैसे सबसे आम मनोवैज्ञानिक लक्षण निवेश के फैसले को प्रभावित करते हैं। यह पुस्तक शेयर बाजार में निवेश, टे्रडिंग और स्पेक्युलेशन के सभी विषयों को बहुत सरल-सुबोध भाषा में समझाती है। इसलिए हर निवेशक के लिए यह व्यावहारिक हैंडबुक है।
Customer Reviews
Be the first to write a review...
0 out of 5
Book